PSTET 2018 REVISED RESULT: ਪੀਐਸਟੈਟ 2018 ਰਿਵਾਈਜਡ ਨਤੀਜਾ
ਘੋਸ਼ਿਤ
PSTET 2018 REVISED RESULT: ਪੀਐਸਟੈਟ 2018 ਰਿਵਾਈਜਡ ਨਤੀਜਾ ਘੋਸ਼ਿਤ
ਸਿਵਲ ਰਿੱਟ ਪਟੀਸ਼ਨ ਨੰਬਰ 7518 ਆਫ 2020, ਮਨਿੰਦਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਵਿੱਚ ਹਾਈਕੋਰਟ ਦੇ ਹੁਕਮ ਮਿਤੀ 27.04.2023 ਦੇ ਤਹਿਤ PSTET-2018 -1 ਅਤੇ ਪੇਪਰ -2 ਦਾ ਰਿਵਾਈਜ਼ਡ ਨਤੀਜਾ ਅਪਲੋਡ ਕਰ ਦਿੱਤਾ ਗਿਆ ਹੈ। ਸਬੰਧਤ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕਰ ਸਕਦੇ ਹਨ।
एक टिप्पणी भेजें