التخطي إلى المحتوى الرئيسي

المشاركات

عرض الرسائل ذات التصنيف PSTET 2018

PSTET 2018 REVISED RESULT

 PSTET 2018 REVISED RESULT: ਪੀਐਸਟੈਟ 2018 ਰਿਵਾਈਜਡ ਨਤੀਜਾ ਘੋਸ਼ਿਤ PSTET 2018 REVISED RESULT: ਪੀਐਸਟੈਟ 2018 ਰਿਵਾਈਜਡ ਨਤੀਜਾ ਘੋਸ਼ਿਤ ਸਿਵਲ ਰਿੱਟ ਪਟੀਸ਼ਨ ਨੰਬਰ 7518 ਆਫ 2020, ਮਨਿੰਦਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਵਿੱਚ ਹਾਈਕੋਰਟ ਦੇ ਹੁਕਮ ਮਿਤੀ 27.04.2023 ਦੇ ਤਹਿਤ PSTET-2018 -1 ਅਤੇ ਪੇਪਰ -2 ਦਾ ਰਿਵਾਈਜ਼ਡ ਨਤੀਜਾ ਅਪਲੋਡ ਕਰ ਦਿੱਤਾ ਗਿਆ ਹੈ। ਸਬੰਧਤ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕਰ ਸਕਦੇ ਹਨ। CLICK ON THIS LINK